Page 137 Stages- Majh Mahala 1- ਪਹਿਲੈ ਪਿਆਰਿ ਲਗਾ ਥਣ ਦੁਧਿ ॥ First, the baby loves mother's milk; ਦੂਜੈ ਮਾਇ ਬਾਪ ਕੀ ਸੁਧਿ ॥ second, he learns of his mother and father; ਤੀਜੈ ਭਯਾ ਭਾਭੀ ਬੇਬ ॥ third, his brothers, sisters-in-law and sisters; ਚਉਥੈ ਪਿਆਰਿ ਉਪੰਨੀ ਖੇਡ ॥ fourth, the love of play awakens. ਪੰਜਵੈ ਖਾਣ ਪੀਅਣ ਕੀ ਧਾਤੁ ॥ Fifth, he runs after food and drink; ਛਿਵੈ ਕਾਮੁ ਨ ਪੁਛੈ ਜਾਤਿ ॥ sixth, in his sexual desire, he does not respect social customs. ਸਤਵੈ ਸੰਜਿ ਕੀਆ ਘਰ ਵਾਸੁ ॥ Seventh, he gathers wealth and dwells in his house; ਅਠਵੈ ਕ੍ਰੋਧੁ ਹੋਆ ਤਨ ਨਾਸੁ ॥ eighth, he becomes angry, and his body is consumed. ਨਾਵੈ ਧਉਲੇ ਉਭੇ ਸਾਹ ॥ Ninth, he turns grey, and his breathing becomes labored; ਦਸਵੈ ਦਧਾ ਹੋਆ ਸੁਆਹ ॥ tenth, he is cremated, and turns to ashes. ਗਏ ਸਿਗੀਤ ਪੁਕਾਰੀ ਧਾਹ ॥ His companions send him off, crying out and lamenting. ਉਡਿਆ ਹੰਸੁ ਦਸਾਏ ਰਾਹ ॥ The swan of the soul takes flight, and asks which way to go. ਆਇਆ ਗਇਆ ਮੁਇਆ ਨਾਉ ॥ He came and he went, and now, even his name has died. ਪਿਛੈ ਪਤਲਿ ਸਦਿਹੁ ਕਾਵ ॥ After he left, food was offered on leaves, and the birds were called to come and eat. ਨਾਨਕ ਮਨਮੁਖਿ ਅੰਧੁ ਪਿਆਰੁ ॥ O Nanak, the self-willed manmukhs love the darkness. ਬਾਝੁ ਗੁਰੂ ਡੁਬਾ ਸੰਸਾਰੁ ॥੨॥ Without the Guru, the world is drowning. ||2|| ਮਃ ੧ ॥ First Mehl: ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ At the age of ten, he is a child; at twenty, a youth, and at thirty, he is called handsome. ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ At forty, he is full of life; at fifty, his foot slips, and at sixty, old age is upon him. ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ At seventy, he loses his intellect, and at eighty, he cannot perform his duties. ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ At ninety, he lies in his bed, and he cannot understand his weakness. ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥ After seeking and searching for such a long time, O Nanak, I have seen that the world is just a mansion of smoke. ||3|| Page 494 Family- Gujri Mahala 4- ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ The Lord Himself infuses devotion into His humble devotees. ਵਿਚੇ ਗ੍ਰਿਸਤ ਉਦਾਸ ਰਹਾਈ ॥੨॥ In the midst of family life, they remain unattached. ||2|| Page 599 Family- Sorath Mahala 3- ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ Those who remain wakeful obtain God; through the Word of the Shabad, they conquer their ego. ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ Immersed in family life, the Lord’s humble servant ever remains detached; he reflects upon the essence of spiritual wisdom. ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ Serving the True Guru, he finds eternal peace, and he keeps the Lord enshrined in his heart. ||2|| Page 1247 Eternal- Sarang Mahala 3- ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ Those who praise the Naam, and believe in the Naam, are eternally stable in this world. ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ Within their hearts, they dwell on the Lord, and nothing else at all. ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ With each and every hair, they chant the Lord’s Name, each and every instant, the Lord. ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ The birth of the Gurmukh is fruitful and certified; pure and unstained, his filth is washed away. ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ O Nanak! Meditating on the Lord of eternal life, the status of immortality is obtained. ||25|| Page 1408- Sawaiyye Mahaley 5 Ke, Bhatt Mathura- ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥ I beg from that humble being who is known all over the world, who lives in, and loves the Name, night and day. ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥ He is supremely unattached, and imbued with the Love of the Transcendent Lord; he is free of desire, but he lives as a family man.